April 14, 2014

0 Comments

Gurmat Seminar by Veer Bhupinder Singh Ji (U.S.A.)

  ਮਿਤੀ 12-04-2014 ਨੂੰ ਵੀਰ ਭੁਪਿੰਦਰ ਸਿੰਘ ਜੀ ਨੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਿਖੇ ਪਹੁੰਚ ਕੇ ਸੰਗਤਾਂ ਨਾਲ ਗੁਰਮਤਿ ਵੀਚਾਰ ਸਾਂਝੇ ਕੀਤੇ ਜਿਸ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ।  

Continue reading...

April 11, 2014

0 Comments

ਲੁਧਿਆਣਾ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਮਾਰਚ ਕੱਢ ਕੇ ਚੋਣਾਂ’ਚ ਨਸ਼ੇ ਵੰਡਣ ਵਾਲਿਆਂ ਨੂੰ ਵੋਟ ਨਾ ਪਾਉਣ ਦਾ ਦਿੱਤਾ ਹੋਕਾ।

ਲੁਧਿਆਣਾ (10-04-2014) ਗੁਰਮਤਿ ਗਿਆਨ ਮਿਸ਼ਨਰੀ ਕਾਲਜ ਤੇ ਗੁਰੂ ਨਾਨਕ ਮਲਟੀਵਰਸਿਟੀ ਵਲੋਂ ਵੱਖ-ਵੱਖ ਜਥੇਬੰਦੀਆਂ ਦੇ ਪ੍ਰਤੀਨਿਧਾਂ, ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ, ਅਧਿਆਪਕਾਂ, ਬੁੱਧੀਜੀਵੀਆਂ, ਸਮਾਜ ਦਰਦੀਆਂ ਨੇ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਐਕਸ਼ਟੈਨਸ਼ਨ ਲੁਧਿਆਣਾ ਤੋਂ ਡੀ.ਸੀ ਦਫਤਰ ਤੱਕ ਨਸ਼ਿਆਂ ਵਿਰੋਧੀ ਜਾਗਰਤੀ ਮਾਰਚ ਕੱਢਿਆ। ਮਾਰਚ ਦੌਰਾਨ ਪ੍ਰਤੀਨਿਧਾਂ ਦੇ ਹੱਥਾਂ ਵਿਚ ਬੈਨਰ ਤੇ ਤਖਤੀਆਂ ਉਤੇ ਚੋਣਾਂ ਦੌਰਾਨ ਵੋਟਾਂ ਲੈਣ ਲਈ [...]

Continue reading...

March 25, 2014

0 Comments

ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦਾ ਮੈਗਜ਼ੀਨ ਗੁਰਮਤਿ ਵਿਰਸਾ ਮਾਰਚ 2014

ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦਾ ਮੈਗਜ਼ੀਨ ਗੁਰਮਤਿ ਵਿਰਸਾ ਮਾਰਚ 2014

Continue reading...

March 20, 2014

1 Comment

ਪ੍ਰਿ. ਗੁਰਬਚਨ ਸਿੰਘ ਜੀ ਪੰਨਵਾ ਦੀ ਨਵੀਂ ਕਿਤਾਬ “ਜੱਗੋਂ ਤੇਰਵੀਆਂ” ਰਿਲੀਜ਼

ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਪੰਜਾਬੀ ਬਾਗ, ਜਵੱਦੀ, ਲੁਧਿਆਣਾ ਦੇ ਪ੍ਰਿ. ਗੁਰਬਚਨ ਸਿੰਘ ਜੀ ਪੰਨਵਾ ਦੀ ਨਵੀਂ ਕਿਤਾਬ “ਜੱਗੋਂ ਤੇਰਵੀਆਂ” ਕਾਲਜ ਵਿਖੇ ਰਿਲੀਜ਼ ਕੀਤੀ ਗਈ ਜਿਸ ਵਿੱਚ ਸਿੱਖ ਸਮਾਜ ਵਿੱਚ ਹੋ ਰਹੇ ਕਰਮ-ਕਾਂਡਾ ਦਾ ਖੁਲਾਸਾ ਬੜੇ ਵਿਅੰਗਮਈ ਢੰਗ ਨਾਲ ਕੀਤਾ ਗਿਆ ਹੈ।

Continue reading...

March 13, 2014

1 Comment

ਗੁਰਮਤਿ ਸਿਖਲਾਈ ਕੈਂਪ

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਿਹ॥ ਵਿਸ਼ਾ – ਗੁਰਮਤਿ ਸਿਖਲਾਈ ਕੈਂਪ ਹਰ ਸਾਲ ਮਈ ਅਤੇ ਜੂਨ ਮਹੀਨੇ ਦੌਰਾਨ ਪਿੰਡਾਂ ਅਤੇ ਸ਼ਹਿਰਾਂ ਵਿੱਚ ਗੁਰਮਤਿ ਸਿਖਲਾਈ ਕੈਂਪ ਲਗਾਏ ਜਾਂਦੇ ਹਨ। ਪਿਛਲੇ ਸਾਲ ਕਰੀਬ 100 ਕੈਂਪ ਲਗਾਏ ਗਏ ਸਨ। 2014 ਵਿੱਚ 120 ਕੈਂਪ ਲਗਾਉਣ ਦਾ ਨਿਸ਼ਾਨਾ ਮਿੱਥਿਆ ਗਿਆ ਹੈ। ਕੈਂਪ ਲਗਵਾਉਣ ਲਈ ਸੰਪਰਕ ਕਰੋ ਜੀ। [...]

Continue reading...

February 22, 2014

0 Comments

ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦਾ ਮੈਗਜ਼ੀਨ ਗੁਰਮਤਿ ਵਿਰਸਾ ਫਰਵਰੀ 2014

ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦਾ ਮੈਗਜ਼ੀਨ ਗੁਰਮਤਿ ਵਿਰਸਾ ਫਰਵਰੀ 2014 Pdf

Continue reading...