INTRODUCTION

ARTICLES

NEWS LETTER

VIDEO

AUDIO

PARCHAR CENTRES

GURMAT CAMP

GURBANI MOBILE

BANJARA GROUP

COURSES

DHARMIK TEACHING

GURMAT GIAN GRUOP

DOWNLOAD

 PUBLICATIONS

ਗੁਰਮਤਿ ਕੈਂਪ 2010

ਵੱਖ ਵੱਖ ਪਿੰਡਾਂ ਵਿਚ ਗੁਰਮਤਿ ਕੈਂਪ ਆਯੋਜਿਤ ਕੀਤੇ ਗਏ

ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵੱਲੋਂ ਗੁਰਮਤਿ ਪ੍ਰਚਾਰ ਪ੍ਰਸਾਰ ਹਿਤ ਵੱਖ ਵੱਖ ਪਿੰਡਾਂ ਵਿਚ ‘ਗੁਰਮਤਿ ਪ੍ਰਚਾਰ ਕੇਂਦਰ’ ਖੋਲ੍ਹੇ ਗਏ। ਸਕੂਲਾਂ ਕਾਲਜਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਤੇ ਨੌਜਵਾਨਾਂ ਨੂੰ ਗੁਰਮਤਿ ਦ੍ਰਿੜ੍ਹ ਕਰਵਾਉਣ ਲਈ ਅਤੇ ਇਤਿਹਾਸ, ਸਿੱਖੀ ਵਿਰਸੇ ਤੋਂ ਜਾਣੂ ਕਰਵਾਉਣ ਲਈ ‘ਗੁਰਮਤਿ ਟ੍ਰੇਨਿੰਗ ਕੈਂਪ’ ਅਰੰਭ ਹਨ। ਪਿਛਲੇ ਦਿਨੀਂ ਪ੍ਰੋ. ਗੁਰਬਚਨ ਸਿੰਘ ਜੀ ਥਾਈਲੈਂਡ, ਗਿਆਨੀ ਹਰਜਿੰਦਰ ਸਿੰਘ ਜੀ, ਪ੍ਰੋ. ਸਰਬਜੀਤ ਸਿੰਘ ਜੀ ਧੂੰਦਾਂ, ਪ੍ਰੋ. ਸੁਖਵਿੰਦਰ ਸਿੰਘ ਜੀ ਪਿੰਡ ਅਲਗੋਂ ਕੋਠੀ, ਆਈ.ਟੀ.ਆਈ. ਪਿੰਡ ਬੋਪਰਾਏ, ਅਜਨਾਲ, ਪਿੰਡ ਮੱਲਾ ਆਦਿ ਪਹੁੰਚੇ ਅਤੇ ਬੱਚਿਆਂ ਨੂੰ ਸੰਬੋਧਨ ਕੀਤਾ। ਬੱਚਿਆਂ ਵੱਲੋਂ ਇਨ੍ਹਾਂ ਕੈਂਪਾਂ ਵਿਚ ਵਿਸ਼ੇਸ਼ ਤੌਰ ਤੇ ਦਿਲਚਸਪੀ ਦਿਖਾਈ ਅਤੇ ਸਵਰਗ-ਨਰਕ, ਜੂਨਾਂ, ਜਾਦੂ ਟੂਣਿਆਂ, ਨਾਮ ਸਿਮਰਨ, ਗੁਰਬਾਣੀ ਤੇ ਇਤਿਹਾਸ ਬਾਰੇ ਬਹੁਤ ਹੀ ਡੂੰਘੇ ਸਵਾਲ ਵੀ ਕੀਤੇ ਗਏ।
ਜ਼ਿਕਰਯੋਗ ਹੈ ਕਿ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵੱਲੋਂ ਅਰੰਭ ਕੀਤੇ ਗਏ ‘ਗੁਰਮਤਿ ਪ੍ਰਚਾਰ ਕੇਂਦਰਾਂ, ਲਈ ਵਿਸ਼ੇਸ਼ ਤੌਰ ਤੇ ਸਿੰਘ ਸਭਾ ਕਨੇਡਾ ਸਹਿਯੋਗੀ ਹਨ ਤੇ ਸਥਾਨਕ ਸੰਗਤਾਂ ਵੀ ਪੂਰਨ ਸਹਿਯੋਗ ਦੇ ਰਹੀਆਂ ਹਨ।

 

ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਪੰਜਾਬੀ ਬਾਗ, ਜਵੱਦੀ, ਲੁਧਿਆਣਾ ਵੱਲੋਂ ਸਾਲ 2009 ਦੌਰਾਨ ਲਗਾਏ ਗਏ ਗੁਰਮਤਿ ਪ੍ਰਸਾਰ ਕੈਪਾਂ ਦਾ ਸੰਖੇਪ ਵੇਰਵਾ (ਨੋਟ) ਵਧੇਰੇ ਜਾਣਕਾਰੀ ਲਈ ਅਗਸਤ ਮਹੀਨੇ ਦਾ ਨਿਊਜ਼ ਲੈਟਰ ਪੜ੍ਹੋ ਲਈ ਕਲਿੱਕ ਕਰੋ ਜੀ। News_Letter_August_2009  (ਇਹ ਫਾਈਲ ਪੀ.ਡੀ.ਐਫ  ਹੈ)

ਗੁਰਮਤਿ ਪ੍ਰਚਾਰ ਕੇਂਦਰ ਕੈਂਪ ਅਸਥਾਨ ਤੇ ਗਿਣਤੀ ਕੈਂਪ  ਦੀ ਮਿਤੀ ਬੱਚਿਆਂ ਦੀ ਗਿਣਤੀ
1. ਰਈਆ

1. ਬੋਪਾਰਾਏ
2. ਵੈਰੋ ਨੰਗਲ
3. ਮਹਿਰਮਪੁਰ
4. ਜੋਧੇ ਅਕੈਡਮੀ
5. ਰਈਆ

16/5 ਤੋਂ 20/5/09
20/5 - 25/5/09
26/5 - 31/5/09
15/6 - 20/6/09
22/6 - 26/6/09

4000
350
300
50
150

2. ਥੋਬਾ

1. ਗੱਗੋਮਾਲ

2.ਹਰੜ-ਖੁਰਦ

11/6-15/6/09
11/6-15/6/09

450
100

3. ਗੋਇੰਦਵਾਲ ਸਾਹਿਬ

1. ਗੋਇੰਦਵਾਲ(ਬੱਚੇ ਸਰਕਾਰੀ ਸਕੂਲ
2. ਗੁਰੂ ਨਾਨਕ ਪਬਲਿਕ ਸਕੂਲ
3. ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ
4. ਗੋਬਿੰਦਪੁਰੀ ਪਬਲਿਕ ਸਕੂਲ
5. ਵੈਰੋਵਾਲ

6/6 -10/6/09
9/5 -13/5/09
14/5 -19/5/09
14/5 -19/5/09
26/5 -30/5/09

250 ਬੱਚੇ 100 ਵੱਡੇ
300
250
350
250

4.  ਡੱਲ 1. ਨਾਰਲੀ
2. ਮਾੜੀ ਕੰਬੋਕੇ
3. ਪਿੰਡ ਵਾਂ
7/5 -11/5/09
1/6 - 5/6/09
6/6/ -/5/09
350
200
230
5. ਘੁਮਾਣਾ 1 ਪਿੰਡ ਮਿਆਣੀ 2 ਟਾਂਡਾ 12/6- 13/6/09 150

6. idAwnqpurw

idAwnqpurw 11/7 -12/7/09 150
7. ਜੀਊਂਣਵਾਲਾ 1. ਘਣੀਏਵਾਲ
2. ਜੀਊਂਣਵਾਲਾ
22/6-26/6/09
22/6-26//609
250 ਸਵੇਰੇ
200 ਸ਼ਾਮ
8. ਭਾਗੀਕੇ

1. ਬਿਲਾਸਪੁਰ
2. ਤਖਤੂਪੁਰਾ
3. ਨਿਹਾਲ ਸਿੰਘਵਾਲਾ
4. ਭਾਗੀਕੇ
5. ਰੌਂਤਾ

7/5 -11/5/09
11/5 -15/5/09
1/6 ‐ 5/6/09
17/6 -21/6/09
8/6‐13/6/09

400
500
350
250
250

9. ਰਾਮਗੜ੍ਹ ਭੁੱਲਰ 1. ਚੀਮਨਾ
2. ਰਾਏਕੋਟ ਗੁ. ਟਾਹਲੀਆਣਾ
3. ਸੁਹਾਣੇ
4. ਲੁਧਿਆਣੇ
16/5- 22/5/09
23/5- 23/5/09
05/6 ‐ 7/6/09
27/6 ‐27/6/09
550
50
50
40
10. ਫਰੀਦਕੋਟ 1. ਗੁ. ਗਰੀਨ ਐਵਨਿਊ 10/6-20/6/09 45
11. ਸਭਰਾ 1. ਭੱਟੀ(ਫਤਹਿਗੜ੍ਹ ਸਭਰਾ)
2. ਹਰੀਕੇ
3. ਲਖਣਾ ਤਪਾ
22/05 ‐ 26/05
26/05 ‐ 30/05
11/06 ‐ 15/06
1000
350
250
12. ਤਰਨਤਾਰਨ 1. ਪਿੰਡ ਕੋਟ ਧਰਮਚੰਦ
2. ਕੈਰੋਂ
21/5 ‐25/5/09
4/7 ‐ 07/07/09
600
260
13. ਦਾਖਾ 1. ਤਲਵੰਡੀ ਖੁਰਦ
2. ਦਾਖਾ
7/6- 11/6/09
2/6-05/6/09
200
300
14. ਰਣਸ਼ੀਂਹ ਕਲਾ 1. ਰਣਸ਼ੀਂਹ ਕਲਾ 27/6 ‐ 1/7/09 265
15. ਭੋਖੜਾ 1. ਗੁ. ਸਾਹਿਬ ਭਾ ਜਗਤਾ ਜੀ ਬਠਿੰਡਾ
2. ਜੀਹਦਾ ਪਿੰਡ
3. ਥਰਮਲ ਕਲੋਨੀ ਬਠਿੰਡਾ
4. ਪ੍ਰਤਾਪ ਨਗਰ ਬਠਿੰਡਾ
16/6-21/6/09

2/7-5/07/09

16/6-21/6/09

450

300
50
16. ਪਹੂਵਿੰਡ 1. ਨੌਸ਼ਹਿਰਾ ਢਾਲਾ
2. ਪੰਜਵੜ
3. ਸੋਹਲ
16/06-19/6/09
20/06-24/06/09
20/06-24/06/09
125
150
90
17. ਢਪਾਲੀ ਸਰਕਾਰੀ ਸਕੂਲ ਢਪਾਲੀ 1/6-5/6/09 250
18. ਮਹਿਣਾ ਮਹਿਣਾ  7/6/09 250
19. ਗੁਰਮਤਿ ਗਿਆਨ ਟਰੱਸਟ ਲੁਧਿਆਣਾ 1. ਬਿਲਾਸਪੁਰ
2. ਜਮਾਲਪੁਰ
3. ਮਹਾਂ ਸਿੰਘ ਨਗਰ
4. ਗੁਰਮਤਿ ਗਿਆਨ ਮਿਸ਼ਨਰੀ  ਕਾਲਜ
5. ਗੁਰਦੁਆਰਾ ਨਿੰਮਵਾਲਾ ਚੌਂਕ
6. ਰਾਮਗੜ੍ਹੀਆ ਸੀ.ਸੈ. ਸਕੂਲ
7. ਪ੍ਰੀਤ ਨਗਰ ਸ਼ਿਮਲਾਪੁਰੀ
2/6-6/6/09
10/6-14/6/09
17/6-21/6/09
17/6 -21/6/09

17/06-
24/6- 28/6/09

28/6-30/6/09

200
150
100
300

100
100
100
20. ਸਿਰਸਾ

   ਹਰਿਆਣਾ

1. ਪਿੰਡ ਔਢਾਂ
2. ਪਿੰਡ ਸਾਹੂਵਾਲਾ
3. ਪਿੰਡ ਚੋਰਮਾਰ
4. ਪਿੰਡ ਡੱਬਵਾਲੀ
5. ਆਰ.ਕੇ. ਸਕੂਲ ਸਰਸਾ
6. ਜੈਨ ਸਕੂਲ, ਸਰਸਾ
7/6-11/6/09
7/6-11/6/09
12/6-15/6/09
12/6-15/6/09
24/6-28/6/09
24/6-28/6/09
250
150
130
150
200
150

21. ਰਾਣੀਗੰਜ

   ਪੱਛਮੀ ਬੰਗਾਲ
 

 

1. ਬਰਨਪੁਰ
2. ਕੁਮਾਰਡੂਬੀ
3. ਬਰਾਕੜ੍ਹ
4. ਨਿੱਘਾ,
5. ਅੰਡਾਲ
6. ਬਹੁਲਾ
7. ਪੰਜਾਬੀ ਮੋੜ
8. ਬਰਦਵਾਨ
9. ਜੀਆਗੰਜ,
10. ਧਨਬਾਦ
11. ਰਾਣੀਗੰਜ
12. ਪਾਨਾਗੜ੍ਹ
13. ਰੂਪਨਾਰਏਨਪੁਰ

15/5-21/5/09
15/5-21/5/09
29/5-4/6/09
29/5-4/6/09
22/5-28/5/09
22/5-28/5/09
29/5-4/6/09
5/06-10/6/09
5/06-10/6/09
22/5-28/5/09
11/6-13/6/09
5/06-10/6/09
5/06-10/6/09

700

        ਗੁਰਮਤਿ ਕੈਂਪ ਲਗਾਉਣ ਵਿਚ ਸਹਿਯੋਗ ਦੇਣ ਵਾਲੇ ਸਹਿਯੋਗੀ ਪੱਤਵੰਤੇ ਸੱਜਣਾਂ, ਸਕੂਲਾਂ/ਕਾਲਜਾਂ/ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਜਥੇ ਬੰਦੀਆਂ ਦੇ ਅਸੀਂ ਧੰਨਵਾਦੀ ਹਾਂ ਅਤੇ ਅੱਗੇ ਤੋਂ ਵੀ ਵਧੇਰੇ ਸਹਿਯੋਗ ਦੀ ਆਸ ਕਰਦੇ ਹਾਂ।

cheap web hosting packages

 Copyright © 2009 ggmc Ludhiana