ਮਹਲੁ ਨ ਪਾਵੈ ਕਹਤੋ ਪਹੁਤਾ॥-ਭਾਈ ਹਰਜਿੰਦਰ ਸਿੰਘ ਸਭਰਾ ਲੂੰਬੜੀ ਬੇਹੱਦ ਚਲਾਕ ਜੀਵ ਹੈ, ਸ਼ੇਰ ਦਾ ਘੁਰਨਾ ਖਾਲੀ ਵੇਖ ਕੇ ਉਸ ਦੇ ਬਾਹਰ ਆਕੜ ਕੇ ਖਲੋ ਜਾਣ ਨਾਲ ਲੂੰਬੜੀ ਦੀ ਇਹ ਚਲਾਕੀ ਤੇ ਵਿਖਾਵਾ ਉਸ ਨੂੰ ਬਹਾਦਰ ਸਾਬਤ ਨਹੀਂ ਕਰ ਸਕਦਾ ਅਤੇ ਨਾ ਹੀ ਜੰਗਲ ਦਾ ਰਾਜਾ ਸਿੱਧ ਕਰਦਾ ਹੈ।ਟਟਹਿਣੇ ਨੂੰ ਸੂਰਜ ਸਮਝੀ ਬੈਠੇ ਲੋਕ ਭਾਵੇਂ [...]
Archive | Articles RSS feed for this section
ਜਾ ਹੰਸ ਸਭਾ ਵੀਚਾਰੁ ਕਰਿ ਦੇਖਨਿ, ਤਾ…? ਸੁਖਵਿੰਦਰ ਸਿੰਘ ਦਦੇਹਰ
November 10, 2011
ਜਾ ਹੰਸ ਸਭਾ ਵੀਚਾਰੁ ਕਰਿ ਦੇਖਨਿ, ਤਾ……? ਸੁਖਵਿੰਦਰ ਸਿੰਘ ਦਦੇਹਰ +9198555 98855 ਸਲੋਕ ਮਃ 5 ॥ (960 ਪੰਨਾ) ਅੰਦਰਹੁ ਅੰਨਾ, ਬਾਹਰਹੁ ਅੰਨਾ, ਕੂੜੀ ਕੂੜੀ ਗਾਵੈ ॥ ਦੇਹੀ ਧੋਵੈ, ਚਕ੍ਰ ਬਣਾਏ, ਮਾਇਆ ਨੋ ਬਹੁ ਧਾਵੈ ॥ ਅੰਦਰਿ ਮੈਲੁ ਨ ਉਤਰੈ ਹਉਮੈ, ਫਿਰਿ ਫਿਰਿ ਆਵੈ ਜਾਵੈ ॥ ਨੀਂਦ ਵਿਆਪਿਆ, ਕਾਮਿ ਸੰਤਾਪਿਆ, ਮੁਖਹੁ ਹਰਿ ਹਰਿ ਕਹਾਵੈ ॥ ਬੈਸਨੋ ਨਾਮੁ, ਕਰਮ [...]
ਗੋਲਕ ਲੁਟਾਊ ਪ੍ਰਧਾਨ-ਪ੍ਰਿੰ: ਗੁਰਬਚਨ ਸਿੰਘ ਪੰਨਵਾਂ
October 22, 2011
ਗੋਲਕ ਲੁਟਾਊ ਪ੍ਰਧਾਨ ਸੱਠ ਸਾਲ ਦੀ ਉਮਰ ਵਿਚੋਂ ਜੇ ਵੀਹ ਕੁ ਸਾਲ ਮਨਫੀ ਕਰ ਦਈਏ ਤਾਂ ਬਾਕੀ ਚਾਲੀ ਕੁ ਸਾਲ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਵਿਚਰਦਿਆਂ ਹੀ ਲੰਘ ਗਏ ਹਨ। ਖੱਟੇ-ਮਿੱਠੇ ਤੇ ਕੁਸੈਲੇ ਤਜਰਬਿਆਂ ਦੀਆਂ ਕਿਤਾਬਾਂ ਦਾ ਥੱਬਾ ਲਿਖਿਆ ਜਾ ਸਕਦਾ ਹੈ। ਕੌਮ ਨੂੰ ਸਮਰਪਤ ਪ੍ਰਬੰਧਕ ਬਹੁਤ ਥੋੜੇ ਹੈਣ ਪਰ ਕੌਮ ਦੀ ਤਬਾਹੀ ਕਰਨ ਵਾਲੇ ਪ੍ਰਬੰਧਕਾਂ [...]
ਵਰਤ ਅਤੇ ਗੁਰਮਤਿ-ਹਰਜਿੰਦਰ ਸਿੰਘ ‘ਸਭਰਾ’
October 15, 2011
ਵਰਤ ਅਤੇ ਗੁਰਮਤਿ-ਹਰਜਿੰਦਰ ਸਿੰਘ ‘ਸਭਰਾ’ ਵਰਤ ਕਿੰਨੇ ਹਨ ਅਤੇ ਕਦੋਂ ਕਦੋਂ ਰੱਖੇ ਜਾਂਦੇ ਹਨ ਉਹਨਾਂ ਬਾਰੇ ਪੱਕਾ ਨਹੀਂ ਕਿਹਾ ਜਾ ਸਕਦਾ।ਕਿਉਂਕਿ ਵਰਤਾਂ ਦਾ ਕਰਮ ਕਾਂਡ ਇਨਾਂ ਪਸਾਰੇ ਵਾਲਾ ਹੈ ਕਿ ਇਹਨਾਂ ਦੀ ਗਿਣਤੀ ਕਰਨੀ ਹੀ ਅਸੰਭਵ ਹੈ। ਵਰਤ ਤੋਂ ਭਾਵ ਹੈ ੳਪਵਾਸ-ਕਿਸੇ ਖ਼ਾਸ ਸਮੇਂ ਕਿਸੇ ਭਾਵਨਾ ਨੂੰ ਮੁੱਖ ਰਖਕੇ ਸਮੇਂ ਦੀ ਮਿਆਦ ਅਨੁਸਾਰ ਭੁੱਖੇ ਪਿਆਸੇ [...]
ਹੁਣਿ ਲਾਵਹੁ ਭੋਗੁ ਹਰਿ ਰਾਏ – ਹਰਜਿੰਦਰ ਸਿੰਘ ‘ਸਭਰਾਅ’
October 11, 2011
ਹੁਣਿ ਲਾਵਹੁ ਭੋਗੁ ਹਰਿ ਰਾਏ ॥ (ਹਰਜਿੰਦਰ ਸਿੰਘ ‘ਸਭਰਾਅ’) ਕੁਝ ਵੀਚਾਰ ਜਾਂ ਰਸਮਾਂ ਰੀਤਾਂ ਵੇਖਾ ਵੇਖੀ ਹੀ ਸਮਾਜ ਵਿਚ ਪ੍ਰਚੱਲਤ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਨਿਭਾਉਣ ਦਾ ਕਈ ਮਨੁੱਖਾਂ ਦਾ ਸੁਭਾਅ ਜਿਹਾ ਪੱਕ ਜਾਂਦਾ ਹੈ।ਉਸ ਪੱਕੇ ਸੁਭਾਅ ਦੇ ਮੁਤਾਬਕ ਹੀ ਗ਼ਲਤ ਹੋਣ ਦੇ ਬਾਵਜੂਦ ਵੀ ਅਜਿਹੇ ਮਨੁੱਖ ਆਪਣੇ ਦੁਆਰਾ ਕੀਤੀ ਜਾਂਦੀ ਰਸਮ ਨੂੰ ਸਹੀ [...]
ਦੁਖ ਦਾਰੂ – ਹਰਜਿੰਦਰ ਸਿੰਘ ਸਭਰਾਅ
October 6, 2011
ਦੁਖ ਦਾਰੂ – ਹਰਜਿੰਦਰ ਸਿੰਘ ਸਭਰਾਅ ਸੰਸਾਰ ਵਿਚ ਵਿਚਰਦਿਆਂ ਬੇਅੰਤ ਘਟਨਾਵਾਂ ਹਨ ਜਿਨ੍ਹਾਂ ਦਾ ਮਨੁੱਖ ਜ਼ਾਤੀ ਜਾਂ ਜਮਾਤੀ ਤੌਰ ਤੇ ਸ਼ਿਕਾਰ ਹੁੰਦਾ ਹੈ।ਕਈ ਘਟਨਾਵਾਂ ਤਾਂ ਅਜਿਹੀਆਂ ਹੁੰਦੀਆਂ ਹਨ ਜੋ ਮਨੁੱਖ ਨੂੰ ਬੇਹੱਦ ਅਸਹਿ ਤੇ ਦੁਖਦਾਈ ਤੇ ਬਰਦਾਸ਼ਤ ਤੋਂ ਬਾਹਰ ਮਹਿਸੂਸ ਹੁੰਦੀਆਂ ਹਨ ਅਤੇ ਮਨੁੱਖ ਦੀ ਆਤਮਾ ਰੋ ਉੱਠਦੀ ਹੈ ਤੇ ਦਿਲ ਕੀਰਨੇ ਪਾਉਂਦਾ ਹੈ।ਅਜਿਹੀ ਹਾਲਤ [...]
ਧੁੰਨੀ ਵਿਚੋਂ ਨਿਕਲਦੀ ਅਵਾਜ਼ ਸੁਣੋ-ਪ੍ਰਿੰ. ਗੁਰਬਚਨ ਸਿੰਘ ਪੰਨਵਾ
September 27, 2011
ਧੁੰਨੀ ਵਿਚੋਂ ਨਿਕਲਦੀ ਅਵਾਜ਼ ਸੁਣੋ-ਪ੍ਰਿੰ. ਗੁਰਬਚਨ ਸਿੰਘ ਪੰਨਵਾ ਸਿੱਖ ਕੌਮ ਨੇ ਇਤਿਹਾਸ ਤਾਂ ਜ਼ਰੂਰ ਬਣਾਇਆ ਪਰ ਇਸ ਦਾ ਵਿਸਥਾਰ ਬਗਾਨਿਆਂ ਨੇ ਆਪਣੀ ਮਰਜ਼ੀ ਨਾਲ ਚਿਤਵਿਆ ਹੈ। ਇਤਿਹਾਸ ਲਿਖਣ ਲੱਗਿਆਂ ਉਹਨਾਂ ਨੇ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਿਆ ਹੈ ਕਿ ਇਸ ਇਤਿਹਾਸ ਵਿੱਚ ਗੁਰੂਆਂ ਦੇ ਕੀਤੇ ਕ੍ਰਾਂਤੀ ਕਾਰੀ ਕੰਮਾਂ ਨੂੰ ਕਰਾਮਾਤਾਂ ਦਾ ਗ਼ਲੇਫ਼ ਚਾੜ੍ਹ ਕੇ ਪੇਸ਼ [...]
ਸਿਦਕੁ ਕਰਿ ਸਿਜਦਾ… ਭਾਈ ਹਰਜਿੰਦਰ ਸਿੰਘ ਸਭਰਾ
September 24, 2011
ਸਿਦਕੁ ਕਰਿ ਸਿਜਦਾ… ਭਾਈ ਹਰਜਿੰਦਰ ਸਿੰਘ ਸਭਰਾ ਜਿਵੇਂ ਹਰ ਇੱਕ ਸਭਿਆਚਾਰ ਅਤੇ ਵੱਖ ਵੱਖ ਤਰੀਕੇ ਨਾਲ ਜਿਊਣ ਵਾਲੇ ਮਨੁੱਖੀ ਸਮਾਜਾਂ ਵਿੱਚ ਸਤਿਕਾਰ ਦਾ ਤਰੀਕਾ ਵੀ ਵੱਖੋ ਵੱਖਰਾ ਹੁੰਦਾ ਹੈ ਅਤੇ ਖਾਸ ਕਰਕੇ ਜਦੋਂ ਦੋ ਮਨੁੱਖ ਇੱਕ ਦੂਜੇ ਦੇ ਸਾਹਮਣੇ ਹੁਂਦੇ ਹਨ ਉਦੋਂ ਵੀ ਆਪਣੇ ਤਰੀਕੇ ਨਾਲ ਸਵਾਗਤ ਸਤਿਕਾਰ ਕਰਦੇ ਹਨ ਪਰ ਜਦੋਂ ਉਹ ਆਪਣੇ ਇਸ਼ਟ, [...]
ਦੇਸ-ਵਿਦੇਸ ਵਲੋਂ ਮਿਸ਼ਨਰੀ ਕਾਲਜ ਨੂੰ ਮਿਲਿਆ ਹੁੰਗਾਰਾ-ਪ੍ਰਿੰ: ਗੁਰਬਚਨ ਸਿੰਘ ਪੰਨਵਾਂ
August 31, 2011
ਦੇਸ-ਵਿਦੇਸ ਵਲੋਂ ਮਿਸ਼ਨਰੀ ਕਾਲਜ ਨੂੰ ਮਿਲਿਆ ਹੁੰਗਾਰਾ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਅਗੰਮੀ ਵਾਕ ਹੈ ਕਿ ਸਫਲਤਾ ਓਸੇ ਬੰਦੇ ਨੂੰ ਹੀ ਮਿਲਦੀ ਹੈ ਜਿਸ ਦੀ ਨੀਅਤ ਸਾਫ਼ ਹੈ— ਚਉਥੀ ਨੀਅਤਿ ਰਾਸਿ ਮਨੁ, ਪੰਜਵੀ ਸਿਫਤਿ ਸਨਾਇ।। ਸਲੋਕ ਮ: ੧ ਪੰਨਾ ੧੪੧ ਵਰਨਾ ਮਿਹਨਤ ਤਾਂ ਬਹੁਤ ਲੋਕ ਕਰਦੇ ਹਨ ਪਰ ਜ਼ਿੰਦਗੀ ਦੇ ਮੰਤਵਾਂ ਵਿੱਚ ਹਮੇਸ਼ਾਂ ਫੇਲ੍ਹ [...]
ਗੁਰਸਿਖੋ ਹੁਕਮਨਾਮੇ ਮੰਨਣੇ ਹੀ ਪੈਣਗੇ…? – ਭਾਈ ਸੁਖਵਿੰਦਰ ਸਿੰਘ ਦਦੇਹਰ
August 28, 2011
ਗੁਰਸਿਖੋ ਹੁਕਮਨਾਮੇ ਮੰਨਣੇ ਹੀ ਪੈਣਗੇ…? ਭਾਈ ਸੁਖਵਿੰਦਰ ਸਿੰਘ ਦਦੇਹਰ (9855598855) ਸਿੱਖ ਕੌਮ ਤੇ ਅਕਾਲ ਪੁਰਖ ਸਤਿਗੁਰੂ ਜੀ ਦੀਆਂ ਬੜੀਆਂ ਵੱਡੀਆਂ ਰਹਿਮਤਾਂ ਹਨ। ਸਭ ਤੋਂ ਵੱਡੀਆਂ ਰਹਿਮਤਾਂ ਸਾਡੇ ਕੋਲ ਹਨ ਗੁਰੂਬਾਣੀ ਦਾ ਉਪਦੇਸ਼ ,ਇਨਕਲਾਬੀ ਇਤਿਹਾਸ ਦੀਆਂ ਘਟਨਾਵਾਂ, ਇਤਿਹਾਸ ਨਾਲ ਜੁੜੀਆਂ ਯਾਦਗਾਰਾਂ ਆਦਿ । ਪਰ ਸਿੱਖ ਕੌਮ ਦਿਨੋ ਦਿਨ ਕੁਰਾਹੇ ਪਾ ਦਿਤੀ ਗਈ। ਬਹੁਤ ਸਾਰੀਆਂ ਵੱਡੀਆਂ ਛੋਟੀਆਂ [...]










December 8, 2011
5 Comments