ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਰੱਖੜੀ ਦਾ ਤਿਉਹਾਰ ਹਰ ਵਾਰ ਬੜੇ ਉਤਸ਼ਾਹ ਨਾਲ ਲੋਕ ਮਨਾਉਂਦੇ ਹਨ ।ਹਰ ਸਾਲ ਭੈਣਾਂ ਭਰਾਵਾਂ ਦੇ ਇਸ ਪਿਆਰ ਦੇ ਪ੍ਰਤੀਕ ਤਿਉਹਾਰ ਨੂੰ ਕਰੋੜਾਂ ਅਰਬਾਂ ਦੇ ਖਰਚੇ ਕਰਕੇ ਜੀਵਤ ਰੱਖਿਆ ਜਾ ਰਿਹਾ ਹੈ।ਭਰਾ ਹਰ ਸਾਲ ਅਪਣੀ ਭੈਣ ਕੋਲੋਂ ਗੁੱਟ ਤੇ ਰੱਖੜੀ ਬੰਨਵਾ ਕੇ ਪ੍ਰਣ ਦੁਹਰਾਉਦਾ ਹੈ ਕਿ ਮੈਂ [...]
Archive | Articles RSS feed for this section
ਗੁਰੂ ਦਾ ਹੋਲਾ ਮੁਹੱਲਾ ਤੇ ਅਸੀਂ …? ਸੁਖਵਿੰਦਰ ਸਿੰਘ ਦਦੇਹਰ
May 5, 2011
ਹਿੰਦੋਸਤਾਨ ਦੀ ਧਰਤੀ ਤੇ ਅਗਿਆਨਤਾ ਇੰਨੀ ਜ਼ਿਆਦਾ ਸੀ/ਹੈ, ਕਿ ਇਥੇ ਇਨਸਾਨ ਨੂੰ ਇਨਸਾਨ ਨਹੀਂ ਸਮਝਿਆ ਜਾਂਦਾ ਤੇ ਹੋਰ ਵਹਿਮ ਭਰਮ ,ਪਾਖੰਡ ਤੇ ਅਨੇਕਤਾ ਦੀ ਪੂਜਾ ਵਿੱਚ ਲੋਕਾਂ ਨੂੰ ਲਾ ਕੇ ਖੂਬ ਲੁਟਿਆ ,ਬਰਬਾਦ ਕੀਤਾ ,ਆਪਸ ਵਿੱਚ ਲੜਾਇਆ ਜਾਂਦਾ ਸੀ/ਹੈ।ਭਾਰਤ ਦੇ ਇਤਿਹਾਸ ਵਿੱਚ ਬ੍ਰਾਹਮਣ ਸਰਵਸ੍ਰੇਸ਼ਟ ਬਣ ਗਿਆ ਤੇ ਬਾਕੀਆਂ ਦੀ ਅਕਲ ਨੂੰ ਆਪਣੇ ਅਧਿਕਾਰਾਂ ਦੀ ਦੁਰਵਰਤੋਂ [...]
ਸਿੱਖੋ ! ਵਰਤ ਜ਼ਰੂਰ ਰੱਖੋ, ਪਰ…….?
May 5, 2011
ਵਰਤ (ਭੁੱਖ ਹੜਤਾਲ) ਦਾ ਨਾਂ ਸੁਣਦਿਆਂ ਹੀ ਸਾਨੂੰ ਗੁਰਬਾਣੀ ਅਧਾਰਤ ਫੈਸਲਾ ਚੇਤੇ ਆ ਜਾਂਦਾ ਹੈ ਕਿ ਸਿੱਖ ਕਦੀ ਵੀ ਵਰਤ ਨਹੀਂ ਰੱਖਦਾ , ਭਾਵ ਅੰਨ ਆਦਿਕ ਦਾ ਤਿਆਗ ਨਹੀਂ ਕਰਦਾ। ਜੀ ਹਾਂ ਸਿੱਖ ਕਦੀ ਵੀ ਵਰਤ ਨਹੀਂ ਰੱਖਦਾ।ਇਥੇ ਇੱਕ ਵਿਚਾਰਨ ਵਾਲੀ ਹੋਰ ਗੱਲ ਵੀ ਹੈ ਕਿ ਗੁਰੂਬਾਣੀ ਨੇ ਆਖਿਆ ਸਿੱਖਾ!ਵਰਤ ਨਾ ਰੱਖੀਂ,ਪਰ ਨਾਲ ਹੀ ਆਖਿਆ [...]
ਸਕੂਲਾਂ, ਕਾਲਜਾਂ ਦੀ ਛੁੱਟੀਆਂ ਦੌਰਾਨ ਗੁਰਮਤਿ ਕੈਂਪ
May 5, 2011
ਬੱਚਿਆਂ ਅਤੇ ਨੌਜਵਾਨਾਂ ਨੂੰ ਧਰਮ ਬਾਰੇ ਜਾਣਕਾਰੀ ਨਾ ਘਰਾਂ ਤੋਂ ਮਿਲ ਰਹੀ ਹੈ ਅਤੇ ਨਾ ਹੀ ਖਾਲਸਾ ਸਕੂਲਾਂ ਕਾਲਜਾਂ ਵਿਚੋਂ। ਜਿਸ ਕਾਰਨ ਬੱਚੇ ਤੇ ਨੌਜਵਾਨ ਧਰਮ ਤੋਂ ਦੂਰ ਹੋ ਕੇ ਪਤਿਤਪੁਣੇ ਅਤੇ ਨਸ਼ਿਆਂ ਦੇ ਸ਼ਿਕਾਰ ਹੋ ਰਹੇ ਹਨ। ਸੋ ਬੱਚਿਆਂ ਤੇ ਨੌਜਵਾਨਾਂ ਨੂੰ ਸਿੱਖ ਪੰਥ ਦੀ ਵਿਲੱਖਣ ਹੋਂਦ, ਨਿਆਰਾਪਨ, ਤੱਤ ਗੁਰਮਤਿ ਸਿਧਾਂਤਾਂ ਅਤੇ ਗੁਰਬਾਣੀ, ਸਿੱਖ [...]
ਸਿੱਖ ਭਰਾਵੋ! ਆਪਣਾ ਆਪਣਾ ਪਿੰਡ ਸੰਭਾਲਓ! ਆਓ! ਗੁਰੂ ਬਾਬੇ ਦੀ ਸਿੱਖੀ ਨੂੰ ਮੁੜ ਜੀਵਤ ਕਰੀਏ।
May 5, 2011
(ਗੁਰਚਰਨ ਸਿੰਘ ਜਿਉਣ ਵਾਲਾ, ਬਰੈਂਪਟਨ) ਸਿੱਖ ਭਰਾਵੋ! ਆਪਣਾ ਆਪਣਾ ਪਿੰਡ ਸੰਭਾਲਓ! ਆਓ! ਗੁਰੂ ਬਾਬੇ ਦੀ ਸਿੱਖੀ ਨੂੰ ਮੁੜ ਜੀਵਤ ਕਰੀਏ।ਰੋਜਵੈਲ ਕੈਲੇਫੋਰਨੀਆਂ ਵਿਖੇ ਸੰਨ 2000 ਵਿਚ ਸ੍ਰ. ਹਰਦੇਵ ਸਿੰਘ ਸ਼ੇਰਗਿੱਲ ਹੋਰਾਂ ਦੀ ਸ੍ਰਪਰਸਤੀ ਹੇਠ ਇਕ ਸੈਮੀਨਾਰ ਹੋਇਆ। ਜਿਸ ਵਿਚ ਸਿੱਖ ਧਰਮ ਦੀ ਬਦਲ ਚੁੱਕੀ ਨੁਹਾਰ ਤੇ ਇਸ ਵਿਚ ਆ ਚੁੱਕੇ ਨਿਘਾਰ ਤੇ ਦੀਰਘ ਵਿਚਾਰ ਕਰਨ ਉਪਰੰਤ [...]
ਬਾਂਸੁ ਸੁਗੰਧੁ ਨ ਹੋਇ-ਪ੍ਰੋ: ਗੁਰਬਚਨ ਸਿੰਘ
May 5, 2011
ਪੰਜਾਬੀ ਵਾਲੇ ਅਧਿਆਪਕ ਨੇ ਕਿਹਾ, ਕਿ ‘ਪਿਆਰੇ ਬੱਚਿਓ! ਅੱਜ ਤੁਹਾਡਾ ਸਿਲੇਬਸ ਖਤਮ ਹੁੰਦਾ ਹੈ, ਹੁਣ ਅਸੀਂ ਦੁਰਾਈ ਕਰਨ ਲਈ ਲਿਖਤੀ ਟੈਸਟ ਤੇ ਜ਼ਬਾਨੀ ਸੁਣਨ ਦਾ ਅਭਿਆਸ ਸ਼ੁਰੂ ਕਰਾਂਗੇ’। ਦੀਸ਼ੇ ਨੇ ਕਦੇ ਵੀ ਪੰਜਾਬੀ ਵਾਲੇ ਅਧਿਆਪਕ ਦਾ ਧਿਆਨ ਨਾਲ ਪੀਰਅਡ ਨਹੀਂ ਲਗਾਇਆ ਸੀ। ਸਗੋਂ ਵੱਧ ਤੋਂ ਵੱਧ ਅਧਿਆਪਕ ਨੂੰ ਸਤਾਉਣ ਵਿੱਚ ਹੀ ਲੱਗਾ ਰਹਿੰਦਾ ਸੀ। ਜਮਾਤ [...]
ਗੁਰਮਤਿ ਅਤੇ ਦੀਵਾਲੀ
May 5, 2011
ਤਿਉਹਾਰ ਕਿਸੇ ਸਮਾਜ ਕੌਮ ਦੇ ਸੱਭਿਆਚਾਰ ਦਾ ਦਰਪਣ ਹੁੰਦੇ ਹਨ। ਕਿਸੇ ਵੀ ਤਿਉਹਾਰ ਜਾਂ ਰਸਮਾਂ ਦੀ ਘੋਖਣਾ ਕਰਕੇ ਅਸੀ ਕਿਸੇ ਸਮਾਜ ਦੀ ਵਿਰਾਸਤ ਬਾਰੇ ਜਾਣ ਸਕਦੇ ਹਾਂ। ਭਾਰਤ ਵਿੱਚ ਇਹ ਚਾਰ ਤਿਉਹਾਰ ਮਨਾਏ ਜਾਦੇ ਹਨ ਜਿਵੇਂ ਹੋਲੀ ਲੋਹੜੀ ਦੀਵਾਲੀ ਅਤੇ ਵਿਸਾਖੀ। ਗੁਰੂ ਨਾਨਕ ਸਾਹਿਬਾਨ ਵੇਲੇ ਹੀ ਵਿਸਾਖੀ ਤੇ ਬਹੁਤ ਭਾਰੀ ਇਕੱਠ ਹੁੰਦਾ ਸੀ ਫਿਰ ਗੁਰੁ [...]
ਗੁਰੂ ਗ੍ਰੰਥ ਸਾਹਿਬ ਜੀ ਕੀ ਕੇਵਲ ਸਿੱਖਾਂ ਦੇ ਗੁਰੂ ਹਨ ?
May 5, 2011
ਸੰਸਾਰ ਦੇ ਜਿੰਨੇ ਵੀ ਧਾਰਮਿਕ ਗ੍ਰੰਥ ਹਨ ਉਹਨਾਂ ਦੀ ਵੀਚਾਰਧਾਰਾ ਅਤੇ ਸੰਦੇਸ਼ ਕੁਝ ਵਿਅਕਤੀ ਜਾਂ ਫਿਰਕੇ ਤੱਕ ਹੀ ਸੀਮਤ ਹਨ।ਉਹਨਾਂ ਗ੍ਰੰਥਾਂ ਨੂੰ ਉਹਨਾਂ ਦੇ ਫਿਰਕੇ ਦੇ ਲੋਕ ਹੀ ਪੜ੍ਹ ਤੇ ਵੀਚਾਰ ਸਕਦੇ ਹਨ।ਕਹਿਣ ਤੋਂ ਭਾਵ ਉਹ ਗ੍ਰੰਥ ਪੂਰੀ ਮਾਨਵਤਾ ਦੇ ਗ੍ਰੰਥ ਨਹੀ ਬਣ ਸਕੇ। ਇਕੋ ਇੱਕ ਦੁਨੀਆ ਦਾ ਮਹਾਨ ਗ੍ਰੰਥ ਜੋ ਸਮੁੱਚੀ ਮਾਨਵਤਾ ਨੂੰ ਆਪਣੇ [...]
ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ॥
May 5, 2011
ਜਿਵੇਂ ਸਿਆਣਾ ਮਰੀਜ ਜਦੋਂ ਡਾਕਟਰ ਕੋਲ ਇਲਾਜ ਕਰਵਾਉਂਣ ਲਈ ਜਾਂਦਾ ਹੈ, ਤਾਂ ਪਹਿਲਾਂ ਡਾਕਟਰ ਉਸ ਮਰੀਜ ਦਾ ਐਕਸਰਾ ਕਰਦਾ ਹੈ ਅਤੇ ਉਸ ਤੋਂ ਬਾਅਦ ਉਹ ਮਰੀਜ ਨੂੰ ਦੱਸਦਾ ਹੈ ਕਿ ਭਾਈ ਤੁਹਾਡੇ ਸਰੀਰ ਨੂੰ ਤਾਂ ਕਈ ਬਿਮਾਰੀਆਂ ਨੇ ਘੇਰਿਆ ਹੈ,ਤੇ ਉਸ ਸਿਆਣੇ ਮਰੀਜ ਨੂੰ ਪਤਾ ਲਗਦਾ ਹੈ ਕਿ ਮੈਨੂੰ ਏਨੀਆਂ ਬਿਮਾਰੀਆਂ ਹਨ ਤਾਂ ਉਹ ਘਬਰਾਹਟ [...]










August 9, 2011
1 Comment