ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਅੱਜ ਤੱਕ ਮੈਂ ਗੁਰਮਤਿ ਸਿਧਾਂਤ ਦ੍ਰਿੜ੍ਹ ਕਰਾਉਂਦਿਆਂ ਕਿਸੇ ਵੀ ਵਿਅਕਤੀ ਜਾਂ ਜਥੇਬੰਦੀ ਦਾ ਦਬਾਅ ਜਾਂ ਡਰ ਕਬੂਲ ਨਹੀਂ ਕੀਤਾ। ਸਗੋਂ ਇਸ ਦੇ ਬਦਲੇ ਮਨਮਤੀਆਂ ਦੇ ਵਿਰੋਧ ਨੂੰ ਝੱਲਦਿਆਂ ਨਿੱਜੀ ਤੌਰ ਤੇ ਨੁਕਸਾਨ ਵੀ ਝੱਲਦਾ ਆ ਰਿਹਾ ਹਾਂ। ਮੌਜੂਦਾ ਸਮੇਂ ਵੀ ਲਿਆ ਜਾਣ ਵਾਲਾ ਫੈਸਲਾ ਕਿਸੇ ਡਰ ਜਾਂ ਦਬਾਅ ਹੇਠ [...]
Archive | News RSS feed for this section
ਭਾਈ ਸਰਬਜੀਤ ਸਿੰਘ ਧੂੰਦਾ ਦੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਆਦੇਸ਼ ਦੇ ਸਬੰਧੀ
February 22, 2012
ਭਾਈ ਸਰਬਜੀਤ ਸਿੰਘ ਧੂੰਦਾ ਦੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਆਦੇਸ਼ ਦੇ ਸਬੰਧੀ ਭਾਈ ਸਰਬਜੀਤ ਸਿੰਘ ਧੂੰਦਾ ਦੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਆਦੇਸ਼ ਦੇ ਮੱਦੇਨਜ਼ਰ ਮੀਡੀਏ ਵਿਚ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਭਾਈ ਸਰਬਜੀਤ ਸਿੰਘ ਧੂੰਦਾ ਅਤੇ ਕੁੱਝ ਪੰਥਕ ਸਖਸ਼ੀਅਤਾਂ ਬਾਰੇ ਜੋ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ ਉਸ ਬਾਰੇ [...]
ਗੁਰਮਤਿ ਗਿਆਨ ਮਿਸ਼ਨਰੀ ਕਾਲਜ,ਲੁਧਿਆਣਾ ਦੀ ਵੈਬ ਸਾਈਟ ਤੇ ਕੁੱਝ ਦਿਨਾਂ ਤੋਂ ‘ਪੇਪਾਲ’ ਦੀ ਸਹੂਲਤ ਵਰਤਣ ਵਿਚ ਮੁਸ਼ਕਲ ਆ ਰਹੀ ਸੀ, ਹੁਣ ਇਹ ਸਮੱਸਿਆ ਹੱਲ ਕਰ ਲਈ ਗਈ ਹੈ। ਸੋ ਆਪ ਜੀ ਪੇਪਾਲ ਦੀ ਵਰਤੋਂ ਕਰ ਸਕਦੇ ਹੋ। ਆਪ ਜੀ ਨੂੰ ਹੋਈ ਪ੍ਰੇਸ਼ਾਨੀ ਲਈ ਅਸੀਂ ਮੁਆਫੀ ਚਾਹੁੰਦੇ ਹਾਂ ਜੀ।
February 2, 2012
ਗੁਰਮਤਿ ਗਿਆਨ ਮਿਸ਼ਨਰੀ ਕਾਲਜ,ਲੁਧਿਆਣਾ ਦੀ ਵੈਬ ਸਾਈਟ ਤੇ ਕੁੱਝ ਦਿਨਾਂ ਤੋਂ ‘ਪੇਪਾਲ’ ਦੀ ਸਹੂਲਤ ਵਰਤਣ ਵਿਚ ਮੁਸ਼ਕਲ ਆ ਰਹੀ ਸੀ। ਜਿਸ ਕਾਰਨ ਆਨ ਲਾਈਨ ‘ਗੁਰਮਤਿ ਐਲੀਮੈਂਟਰੀ ਕੋਰਸ’ ਦੀ ਫੀਸ ਭਰਨ ਵਿਚ ਅਤੇ ਕਾਲਜ ਲਈ ‘ਸਹਾਇਤਾ’ ਭੇਜਣ ਲਈ ਸੰਗਤਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪਰ ਹੁਣ ਇਹ ਸਮੱਸਿਆ ਹੱਲ ਕਰ ਲਈ ਗਈ [...]
ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ, ਐਡਮਿੰਟਨ, ਕਨੇਡਾ ਵੱਲੋਂ ਭਾਈ ਸਰਬਜੀਤ ਸਿੰਘ ਧੂੰਦਾ ਦਾ ਗੋਲਡ ਮੈਡਲ ਨਾਲ ਸਨਮਾਨ
January 31, 2012
ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾ ਦਿੱਲੀ ਵਿਖੇ 7 ਤੋਂ 12 ਫਰਵਰੀ 2012 ਤੱਕ ਗੁਰਮਤਿ ਵੀਚਾਰ ਕਰਨਗੇ
January 30, 2012
ਭਾਈ ਸਰਬਜੀਤ ਸਿੰਘ ਧੂੰਦਾ 25 ਤੋਂ 29 ਜਨਵਰੀ 2012 ਗੁਰਦੁਅਰਾ ਸਿੰਘ ਸਭਾ, ਐਡਮਿੰਟਨ, ਕਨੇਡਾ ਸ਼ਬਦ ਵੀਚਾਰ ਕਰਨਗੇ, ਇਹ ਸਮਾਗਮ ਲਾਵੀੲ ਵੀ ਸੁਣ ਸਕਦੇ ਹੋ ਜੀ
January 27, 2012
Redio Link: http://deshpunjabradio.com/default/index.cfm/listen-live/
ਭਾਈ ਹਰਜਿੰਦਰ ਸਿੰਘ ਸਭਰਾ ਦੇ ਦਿੱਲੀ ਵਿਖੇ 27 ਜਨਵਰੀ ਤੋਂ 2 ਫਰਵਰੀ ਤੱਕ ਹੋ ਰਹੇ ਗੁਰਮਤਿ ਸਮਾਗਮਾਂ ਦਾ ਵੇਰਵਾ
January 25, 2012
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਡਾਇਰੈਕਟਰ ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ ਦੀ ਅੰਤਮ ਅਰਦਾਸ ਸਮਾਗਮ ਦੌਰਾਨ ਸੰਗਤਾਂ ਨੇ ਦੇਸ਼ ਵਿਦੇਸ਼ ਤੋਂ ਹਾਜਰੀਆਂ ਭਰੀਆਂ।
January 25, 2012
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਡਾਇਰੈਕਟਰ ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ ਦੀ ਅੰਤਮ ਅਰਦਾਸ ਸਮਾਗਮ ਦੌਰਾਨ ਸੰਗਤਾਂ ਨੇ ਦੇਸ਼ ਵਿਦੇਸ਼ ਤੋਂ ਹਾਜਰੀਆਂ ਭਰੀਆਂ। ਪਿਛਲੇ ਦਿਨੀਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਡਾਇਰੈਕਟਰ ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦੇ ਗ੍ਰਹਿ ਵਿਖੇ 18 ਜਨਵਰੀ ਨੂੰ ਸਹਿਜ ਪਾਠ ਆਰੰਭ ਕੀਤੇ। ਜਿਥੇ [...]
ਗੁਰਮਤਿ ਪ੍ਰਚਾਰ ਕੇਂਦਰ ਮਾਲੂਵਾਲ (ਤਰਨ ਤਾਰਨ) ਵੱਲੋਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਚ ਦੋ ਰੋਜਾ ਖੇਡ ਮੇਲਾ ਤੇ ਗੁਰਮਤਿ ਸਮਾਗਮ ਕਰਵਾਇਆ ਗਿਆ
January 23, 2012
ਗੁਰਮਤਿ ਪ੍ਰਚਾਰ ਕੇਂਦਰ ਮਾਲੂਵਾਲ (ਤਰਨ ਤਾਰਨ) ਵੱਲੋਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਚ ਦੋ ਰੋਜਾ ਖੇਡ ਮੇਲਾ ਤੇ ਗੁਰਮਤਿ ਸਮਾਗਮ ਕਰਵਾਇਆ ਗਿਆ ਖਾਲੜਾ 23 ਜਨਵਰੀ (ਸੰਦੀਪ ਸਿੰਘ) ਜਿਨਾਂ ਪੈਸਾ ਅੱਜ ਪੰਜਾਬ ਦੀ ਧਰਤੀ ਤੇ ਮੁਰਦਿਆਂ ਦੀਆਂ ਕਬਰਾਂ ਨੂੰ ਸਾਂਭਣ ਲਈ ਲਗਾਇਆ ਜਾ ਰਿਹਾ ਹੈ ,ਕਾਸ਼ ਕਿਤੇ ਇਹੀ ਬਜੁਰਗਾਂ,ਲੋੜਵੰਦਾਂ,ਅਤੇ ਸਿੱਖ ਕੌਮ ਦੇ [...]










February 22, 2012
2 Comments