Edu-Aid / ਐਜੂਏਡ

ਪੰਜਾਬ ਨੂੰ ਜੋ ਸੰਤਾਪ 1978 ਤੋਂ ਲੈ ਕੇ 1996 ਤੱਕ ਝੱਲਣਾ ਪਿਆ, ਜਿਸ ਕਰਕੇ ਪੰਜਾਬ ਦੇ ਪੇਂਡੂ ਸਕੂਲਾਂ ਵਿਚ ਸਟਾਫ਼ ਨਾਂਹ ਦੇ ਬਰਾਬਰ ਰਿਹਾ। ਜਿਸ ਕਾਰਨ  ਅਨਪੜ੍ਹਤਾ ਦਾ ਸਭਿਆਚਾਰ ਫੈਲ ਗਿਆ ਹੈ। ਅੱਜ ਪੰਜਾਬ ਦੀ ਹਾਲਤ ਭਾਰਤ ਵਿਚ ਪੜ੍ਹਾਈ ਪੱਖੋਂ 22 ਨੰਬਰ ਤੇ ਹੈ। ਇਕ ਸਰਵੇਖਣ ਅਨੁਸਾਰ ਪੰਜਾਬ ਦੇ ਪੇਂਡੂ ਇਲਾਕਿਆਂ ਦੇ ਨਿਵਾਸੀ 75% ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਜਿਸ ਕਰਕੇ ਉਨ੍ਹਾਂ ਦੇ ਬੱਚੇ ਪੈਸੇ ਪੱਖੋਂ ਨਹੀਂ ਪੜ੍ਹ ਪਾਉਂਦੇ। ਇਸ ਵਿਚ ਸੰਦੇਹ ਨਹੀਂ ਕਿ ਸਾਡੀ 80% ਅਬਾਦੀ ਪਿੰਡਾਂ ਵਿਚ ਰਹਿੰਦੀ ਹੈ। ਇਹ ਸਚਾਈ ਹੈ ਕਿ ਅਨਪੜ੍ਹਤਾ ਸਾਡੇ ਦੇਸ਼ ਲਈ ਵੱਡੀ ਸਮੱਸਿਆ ਹੈ, ਜਿਸ ਕਰਕੇ ਮੰਦਹਾਲੀ ਹੈ। ਐਜੂਏਡ ਦਾ ਪ੍ਰੋਜੈਕਟ ਬੱਚਿਆਂ ਨੂੰ ਮਾਇਕ ਸਹਾਇਤਾ ਦੇ ਕੇ ਪੜ੍ਹਾਉਣ ਲਈ ਇਕ ਉਦਮ ਹੈ।
ਉਦੇਸ਼: ਅਸੀਂ ਚਾਹੁੰਦੇ ਹਾਂ ਕਿ ਕੌਮ ਦੇ ਭਵਿੱਖ ਲਈ ਕਿ ਹਰੇਕ ਮਨੁੱਖ ਚੰਗਾ ਪੜ੍ਹਿਆ-ਲਿਖਿਆ ਹੋਵੇ। ਇਸ ਲਈ ਅਸੀਂ ਸਮੁੱਚੇ ਵਰਗ ਨੂੰ ਬੇਨਤੀ ਕਰਦੇ ਹਾਂ ਕਿ ਇਸ ਪ੍ਰੋਜੈਕਟ ਲਈ ਵੱਧ-ਚੜ੍ਹ ਕੇ ਹਿੱਸਾ ਪਾਉ ਜੀ। ਮੌਜ਼ੂਦਾ ਸਮੇਂ ਲੱਗਪੱਗ 450 ਬੱਚਿਆਂ ਦੀ ਪੜ੍ਹਾਈ ਲਈ ਸਹਾਇਤਾ ਕੀਤੀ ਜਾ ਰਹੀ ਹੈ। ਜਿਹੜੇ ਬੱਚੇ ਸਹਾਇਤਾ ਪ੍ਰਾਪਤ ਕਰ ਰਹੇ ਹਨ ਉਨ੍ਹਾਂ ਦਾ ਵੇਰਵਾ ਹੇਠਾ ਦਿੱਤਾ ਗਿਆ ਹੈ:
ਐਜ਼ੂ-ਏਡ ਵਿਭਾਗ ਨੂੰ ਸਹਾਇਤਾ ਭੇਜਣ ਲਈ ਇਸ ਖਾਤੇ ਦੀ ਵਰਤੋਂ ਕਰੋ ਜਾਂ ਪੇ-ਪਾਲ ਰਾਹੀਂ ਵੀ ਮਾਇਆ ਭੇਜੀ ਜਾ ਸਕਦੀ ਹੈ:

Account Name: G.G.T. Edu-Aid Account No: 13901000036636 Bank name: HDFC BANK LTD.

Bank Address: 318-L, Model Town, Near Gulati Chowk, Ludhiana.141002, Punjab, India

RTGS / NEFT IFSC: - HDFC 0001390

[table "1" not found /]
ਕੇਂਦਰ ਦਾ ਨਾਮ ਜ਼ਿਲ੍ਹਾ

ਭਾਗੀਕੇ ਕੇਂਦਰ

ਮੋਗਾ

ਡੱਲ਼ ਕੇਦਰ

ਤਰਨ-ਤਾਰਨ

ਪਹੂਵਿੰਡ ਕੇਂਦਰ

ਤਰਨ-ਤਾਰਨ

ਮਾਹਣੇ ਮੱਲੀਆਂ ਕੇਂਦਰ

ਤਰਨ-ਤਾਰਨ

ਗੋਇੰਦਵਾਲ ਕੇਂਦਰ

ਤਰਨ-ਤਾਰਨ
ਤਰਨ-ਤਾਰਨ ਕੇਂਦਰ ਤਰਨ-ਤਾਰਨ

ਸਭਰਾ ਕੇਂਦਰ

ਤਰਨ-ਤਾਰਨ

ਰਈਆ ਕੇਂਦਰ

ਅੰਮ੍ਰਿਤਸਰ

ਸ਼ਿਮਲਾਪੁਰੀ ਕੇਂਦਰ

ਲੁਧਿਆਣਾ

ਕਾਲਖ ਕੇਂਦਰ

ਲੁਧਿਆਣਾ

ਘੁਮਾਣਾਂ ਕੇਂਦਰ

ਲੁਧਿਆਣਾ

ਲੁਧਿਆਣਾ-1 ਕੇਂਦਰ

ਲੁਧਿਆਣਾ

ਲੁਧਿਆਣਾ-2 ਕੇਂਦਰ

ਲੁਧਿਆਣਾ

ਨਾਰੰਗਵਾਲ ਕੇਂਦਰ

ਲੁਧਿਆਣਾ

ਚਮੰਡਾ ਕੇਂਦਰ

ਲੁਧਿਆਣਾ

ਜੀਵਨ-ਵਾਲਾ ਕੇਂਦਰ

ਫਰੀਦਕੋਟ

ਰਾਮਗੜ੍ਹ-ਭੁੱਲਰ ਕੇਂਦਰ

ਮੋਗਾ