Gurmat Gian Missionary College Ludhiana

ਮੌਜੂਦਾ ਸਮੇਂ ਲਿਆ ਜਾਣ ਵਾਲਾ ਫੈਸਲਾ ਕਿਸੇ ਡਰ ਜਾਂ ਦਬਾਅ ਹੇਠ ਨਹੀਂ-ਸਰਬਜੀਤ ਸਿੰਘ ਧੂੰਦਾ
ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਅੱਜ ਤੱਕ ਮੈਂ ਗੁਰਮਤਿ ਸਿਧਾਂਤ ਦ੍ਰਿੜ੍ਹ ਕਰਾਉਂਦਿਆਂ ਕਿਸੇ ਵੀ ਵਿਅਕਤੀ ਜਾਂ ਜਥੇਬੰਦੀ ਦਾ ਦਬਾਅ ਜਾਂ ਡਰ ਕਬੂਲ ਨਹੀਂ ਕੀਤਾ। ਸਗੋਂ ਇਸ ਦੇ ਬਦਲੇ ਮਨਮਤੀਆਂ ਦੇ ਵਿਰੋਧ ਨੂੰ ਝੱਲਦਿਆਂ ਨਿੱਜੀ ਤੌਰ ਤੇ ਨੁਕਸਾਨ ਵੀ ਝੱਲਦਾ ਆ ਰਿਹਾ ਹਾਂ। ਮੌਜੂਦਾ ਸਮੇਂ ਵੀ ਲਿਆ ਜਾਣ ਵਾਲਾ ਫੈਸਲਾ ਕਿਸੇ ਡਰ ਜਾਂ ਦਬਾਅ ਹੇਠ ਨਹੀਂ, ਸਗੋਂ ਸਿੱਖ ਕੌਮ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਹੀ ਕੀਤਾ ਜਾਵੇਗਾ।

-ਸਰਬਜੀਤ ਸਿੰਘ ਧੂੰਦਾ

ਭਾਈ ਸਰਬਜੀਤ ਸਿੰਘ ਧੂੰਦਾ ਦੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਆਦੇਸ਼ ਦੇ ਸਬੰਧੀ
ਭਾਈ ਸਰਬਜੀਤ ਸਿੰਘ ਧੂੰਦਾ ਦੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਆਦੇਸ਼ ਦੇ ਸਬੰਧੀ

ਭਾਈ ਸਰਬਜੀਤ ਸਿੰਘ ਧੂੰਦਾ ਦੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਆਦੇਸ਼ ਦੇ ਮੱਦੇਨਜ਼ਰ ਮੀਡੀਏ ਵਿਚ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਭਾਈ ਸਰਬਜੀਤ ਸਿੰਘ ਧੂੰਦਾ ਅਤੇ ਕੁੱਝ ਪੰਥਕ ਸਖਸ਼ੀਅਤਾਂ ਬਾਰੇ ਜੋ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ ਉਸ ਬਾਰੇ ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਇਸ ਸਬੰਧੀ ਜੋ ਵੀ ਫੈਸਲਾ ਲਿਆ ਗਿਆ/ ਜਾਂ ਲਿਆ ਜਾਵੇਗਾ, ਉਹ ਕਿਸੇ ਵੀ ਦਬਾਅ ਹੇਠ ਜਾਂ ਨਿੱਜੀ ਲਾਭ ਲਈ ਨਹੀਂ ਬਲਕਿ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੀ ਸਮੁੱਚੀ ਟੀਮ ਵੱਲੋਂ ਪੰਥਕ ਹਿਤਾਂ ਲਈ ਸਰਬਸੰਮਤੀ ਨਾਲ ਹੋਵੇਗਾ।ਇਸ ਫੈਸਲੇ ਨੂੰ ਕਿਸੇ ਦਬਾਅ, ਕਿਸੇ ਸਖਸ਼ੀਅਤ ਦੁਆਰਾ ਪ੍ਰਭਾਵਿਤ ਕਰਨ ਵਾਲੀ ਜਾਂ ‘ਹਾਈਜੈਕ’ ਕਰਨ ਵਾਲੀ ਹਰ ਗੱਲ ਨਿਰ-ਆਧਾਰ ਹੈ। ਕਿਉਂਕਿ ਕਾਲਜ ਨੇ ਅਰੰਭ ਤੋਂ ਹੀ ਕਿਸੇ ਵੀ ਸਿਆਸੀ ਪਾਰਟੀ ਜਾਂ ਵਿਸ਼ੇਸ਼ ਸਖਸ਼ੀਅਤ ਦਾ ਦਬਾਅ ਨਹੀਂ ਕਬੂਲਿਆ ਅਤੇ ਨਾ ਹੀ ਕਦੀ ਕਬੂਲੇਗਾ, ਇਹ ਪਹਿਲਾਂ ਦੀ ਤਰ੍ਹਾਂ ਹੀ ਕਾਰਜਸ਼ੀਲ ਰਹੇਗਾ।  ਜ਼ਿਕਰਯੋਗ ਹੈ ਕਿ ਜਾਗਰੂਕ ਕਹੇ ਜਾਂਦੇ ਲੋਕ ਜੋ ਮੀਡੀਆ ‘ਚ ਬਿਆਨਬਾਜ਼ੀ ਕਰ ਰਹੇ ਹਨ, ਉਨ੍ਹਾਂ ਵਿਚੋਂ ਬਹੁਤੇ ਸੱਜਣ ਅੰਦਰੂਨੀ ਤੌਰ ਤੇ ਆਪਣੇ ਕਹੇ ਤੋਂ ਉੱਲਟ ਸਲਾਹਾਂ ਦੇ ਰਹੇ ਹਨ।ਜੇ ਲੋੜ ਪਈ ਤਾਂ ਇਸ ਫੈਸਲੇ ਸਬੰਧੀ ਕੁੱਝ ਸੱਜਣਾਂ ਵੱਲੋਂ ਕੀਤੀ ਜਾ ਰਹੀ ਦੂਸ਼ਣਬਾਜ਼ੀ ਦਾ ਸਮਾਂ ਆਉਣ ਤੇ ਬਾ-ਦਲੀਲ ਉੱਤਰ ਵੀ ਦਿੱਤਾ ਜਾ ਸਕਦਾ ਹੈ। ਗੁਰਮਤਿ ਪ੍ਰਚਾਰ ਅਤੇ ਪੰਥਕ ਭਾਵਨਾ ਨੂੰ ਮੁੱਖ ਰੱਖ ਕੇ ਅਸੀਂ ਉਨ੍ਹਾਂ ਸੱਜਣਾਂ ਨੂੰ ਕੁੱਝ ਨਹੀਂ ਕਹਿਣਾ ਚਾਹੁੰਦੇ, ਬਲਕਿ ਸਾਰੀਆਂ ਧਿਰਾਂ ਨੂੰ ਇਹੀ ਸੁਝਾਅ ਦਿੰਦੇ ਹਾਂ ਕਿ ਦੂਸ਼ਣਬਾਜ਼ੀ, ਦਬਾਅ, ਧਮਕੀਆਂ ਅਤੇ ਨਿੱਜੀ ਕਿੜਾਂ ਨੂੰ ਪਾਸੇ ਰੱਖ ਕੇ ਸੱਚੇ ਗੁਰਸਿੱਖਾਂ ਵਾਂਗ ਆਪਸੀ ਪਿਆਰ ਅਤੇ ਕੌਮੀ ਚੜ੍ਹਦੀ ਕਲਾ ਬਾਰੇ ਸੋਚਿਆ ਜਾਵੇ ਜੀ।

-ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੀ ਸਮੁੱਚੀ ਟੀਮ

ਪ੍ਰਿੰਸੀਪਲ ਗੁਰਬਚਨ ਸਿੰਘ ਜੀ ਪੰਨਵਾ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ 7 ਅਤੇ 8 ਫਰਵਰੀ 2012 ਨੂੰ ਕੀਤੀ ਗਈ ਸ਼ਬਦ ਵੀਚਾਰ
ਪ੍ਰਿੰਸੀਪਲ ਗੁਰਬਚਨ ਸਿੰਘ ਜੀ ਪੰਨਵਾ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ 7  ਫਰਵਰੀ 2012 ਨੂੰ ਕੀਤੀ ਗਈ ਸ਼ਬਦ ਵੀਚਾਰ

ਪ੍ਰਿੰਸੀਪਲ ਗੁਰਬਚਨ ਸਿੰਘ ਜੀ ਪੰਨਵਾ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ 8 ਫਰਵਰੀ 2012 ਨੂੰ ਕੀਤੀ ਗਈ ਸ਼ਬਦ ਵੀਚਾਰ

ਬੇਦਾਵਾ ਜਾਂ ਵਿਛੋੜਾ-ਭਾਈ ਗੁਰਜੰਟ ਸਿੰਘ ਰੂਪੋਵਾਲੀ ਦੁਆਰਾ ਗੁਰਦੁਆਰਾ ਸਿੰਘ ਸਭਾ, ਸ਼ਰਲੀ ਰੋਡ, ਨਿਊਜ਼ੀਲੈਂਡ ਵਿਖੇ 15 ਜਨਵਰੀ 2012 ਨੂੰ ਕੀਤੀ ਗਈ ਸ਼ਬਦ ਵੀਚਾਰ

ਪ੍ਰਿੰਸੀਪਲ ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ ਨੂੰ ਸਮਰਪਿਤ ਵਿਸ਼ੇਸ਼ ਅੰਕ ‘ਗੁਰਮਤਿ ਵਿਰਸਾ’ ਫਰਵਰੀ 2012
ਪ੍ਰਿੰਸੀਪਲ ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ ਨੂੰ ਸਮਰਪਿਤ ਵਿਸ਼ੇਸ਼ ਅੰਕ ‘ਗੁਰਮਤਿ ਵਿਰਸਾ’ ਫਰਵਰੀ 2012

ਭਾਈ ਹਰਜਿੰਦਰ ਸਿੰਘ ਸਭਰਾ ਦੁਆਰਾ ਗੁਰਦੁਆਰਾ ਬੰਗਲਾ ਸਾਹਿਬ ਵਿਖੇ 1 ਅਤੇ 2 ਫਰਵਰੀ 2012 ਨੂੰ ਕੀਤੀ ਗਈ ਸ਼ਬਦ ਵੀਚਾਰ
ਭਾਈ ਹਰਜਿੰਦਰ ਸਿੰਘ ਸਭਰਾ ਦੁਆਰਾ ਗੁਰਦੁਆਰਾ ਬੰਗਲਾ ਸਾਹਿਬ ਵਿਖੇ 1 ਫਰਵਰੀ 2012 ਨੂੰ ਕੀਤੀ ਗਈ ਸ਼ਬਦ ਵੀਚਾਰ

ਭਾਈ ਹਰਜਿੰਦਰ ਸਿੰਘ ਸਭਰਾ ਦੁਆਰਾ ਗੁਰਦੁਆਰਾ ਬੰਗਲਾ ਸਾਹਿਬ ਵਿਖੇ 2 ਫਰਵਰੀ 2012 ਨੂੰ ਕੀਤੀ ਗਈ ਸ਼ਬਦ ਵੀਚਾਰ

ਗੁਰਮਤਿ ਗਿਆਨ ਮਿਸ਼ਨਰੀ ਕਾਲਜ,ਲੁਧਿਆਣਾ ਦੀ ਵੈਬ ਸਾਈਟ ਤੇ ਕੁੱਝ ਦਿਨਾਂ ਤੋਂ ‘ਪੇਪਾਲ’ ਦੀ ਸਹੂਲਤ ਵਰਤਣ ਵਿਚ ਮੁਸ਼ਕਲ ਆ ਰਹੀ ਸੀ, ਹੁਣ ਇਹ ਸਮੱਸਿਆ ਹੱਲ ਕਰ ਲਈ ਗਈ ਹੈ। ਸੋ ਆਪ ਜੀ ਪੇਪਾਲ ਦੀ ਵਰਤੋਂ ਕਰ ਸਕਦੇ ਹੋ। ਆਪ ਜੀ ਨੂੰ ਹੋਈ ਪ੍ਰੇਸ਼ਾਨੀ ਲਈ ਅਸੀਂ ਮੁਆਫੀ ਚਾਹੁੰਦੇ ਹਾਂ ਜੀ।
ਗੁਰਮਤਿ ਗਿਆਨ ਮਿਸ਼ਨਰੀ ਕਾਲਜ,ਲੁਧਿਆਣਾ ਦੀ ਵੈਬ ਸਾਈਟ ਤੇ ਕੁੱਝ ਦਿਨਾਂ ਤੋਂ ‘ਪੇਪਾਲ’ ਦੀ ਸਹੂਲਤ ਵਰਤਣ ਵਿਚ ਮੁਸ਼ਕਲ ਆ ਰਹੀ ਸੀ। ਜਿਸ ਕਾਰਨ ਆਨ ਲਾਈਨ ‘ਗੁਰਮਤਿ ਐਲੀਮੈਂਟਰੀ ਕੋਰਸ’ ਦੀ ਫੀਸ ਭਰਨ ਵਿਚ ਅਤੇ ਕਾਲਜ ਲਈ ‘ਸਹਾਇਤਾ’ ਭੇਜਣ ਲਈ ਸੰਗਤਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪਰ ਹੁਣ ਇਹ ਸਮੱਸਿਆ ਹੱਲ ਕਰ ਲਈ ਗਈ ਹੈ। ਸੋ ਆਪ ਜੀ ਪੇਪਾਲ ਦੀ ਵਰਤੋਂ ਕਰ ਸਕਦੇ ਹੋ। ਆਪ ਜੀ ਨੂੰ ਹੋਈ ਪ੍ਰੇਸ਼ਾਨੀ ਲਈ ਅਸੀਂ ਮੁਆਫੀ ਚਾਹੁੰਦੇ ਹਾਂ ਜੀ।

gurmatgian@rediffmail.com mobile 9814635655

ਭਾਈ ਹਰਜਿੰਦਰ ਸਿੰਘ ਸਭਰਾ ਦੁਆਰਾ ਗੁਰਦੁਆਰਾ ਬੰਗਲਾ ਸਾਹਿਬ ਵਿਖੇ 31 ਜਨਵਰੀ 2012 ਨੂੰ ਕੀਤੀ ਗਈ ਸ਼ਬਦ ਵੀਚਾਰ

ਭਾਈ ਹਰਜਿੰਦਰ ਸਿੰਘ ਸਭਰਾ ਦੁਆਰਾ ਗੁਰਦੁਆਰਾ ਬੰਗਲਾ ਸਾਹਿਬ ਵਿਖੇ 27-28 ਜਨਵਰੀ 2012 ਨੂੰ ਕੀਤੀ ਗਈ ਸ਼ਬਦ ਵੀਚਾਰ
ਭਾਈ ਹਰਜਿੰਦਰ ਸਿੰਘ ਸਭਰਾ ਦੁਆਰਾ ਗੁਰਦੁਆਰਾ ਬੰਗਲਾ ਸਾਹਿਬ ਵਿਖੇ 27 ਜਨਵਰੀ 2012 ਨੂੰ ਕੀਤੀ ਗਈ ਸ਼ਬਦ ਵੀਚਾਰ

ਭਾਈ ਹਰਜਿੰਦਰ ਸਿੰਘ ਸਭਰਾ ਦੁਆਰਾ ਗੁਰਦੁਆਰਾ ਬੰਗਲਾ ਸਾਹਿਬ ਵਿਖੇ 28 ਜਨਵਰੀ 2012 ਨੂੰ ਕੀਤੀ ਗਈ ਸ਼ਬਦ ਵੀਚਾਰ

ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ, ਐਡਮਿੰਟਨ, ਕਨੇਡਾ ਵੱਲੋਂ ਭਾਈ ਸਰਬਜੀਤ ਸਿੰਘ ਧੂੰਦਾ ਦਾ ਗੋਲਡ ਮੈਡਲ ਨਾਲ ਸਨਮਾਨ