Free Medical Check-Up Camp / ਖ਼ੂਨ ਦਾਨ, ਫਰੀ ਮੈਡੀਕਲ ਕੈਂਪ
ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵੱਲੋਂ ਧਾਰਮਿਕ ਗਤੀਵਿਧੀਆਂ ਤੋਂ ਇਲਾਵਾ ਅਰੋਗ ਸਮਾਜ ਲਈ ਵੀ ਵਿਸ਼ੇਸ਼ ਤੌਰ ਤੇ ਖ਼ੂਨ ਦਾਨ ਕੈਂਪ, ਹਾਰਟ ਚੈਕ ਅੱਪ ਕੈਂਪ, ਅੱਖਾਂ ਦੇ ਚੈਖ ਅੱਪ ਕੈਂਪ ਸਮੇਂ-ਸਮੇਂ ਲਗਾਏ ਜਾਂਦੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ਦੇ ਮਾਹਰ ਬੁਲਾ ਕੇ ਸਿਹਤ ਸਬੰਧੀ ਲੈਕਚਰ ਵੀ ਕਰਵਾਏ ਜਾਂਦੇ ਹਨ।